6. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਵਿਚ ਵੱਖ ਵੱਖ ਰਾਗਾਂ ਵਿਚ ਲਿਖੀਆਂ ਕਿਹੜੀਆਂ ਵਾਰਾਂ ਦਾ ਸਾਰਾ ਸਮੂਹ ਗੁਰੂ ਰਾਮ ਦਾਸ ਜੀ ਨਾਲ ਸੰਬੰਧਿਤ ਹੈ?
ਸਿਰੀ ਰਾਗ, ਗਉੜੀ, ਬਿਹਾਗੜਾ, ਮਲਾਰ
ਰਾਮਕਲੀ, ਗਉੜੀ, ਮਲਾਰ, ਜੈਤਸਰੀ
ਸਿਰੀਰਾਗ, ਸੋਰਠਿ, ਬਿਲਾਵਲ, ਕਾਨੜਾ
ਗਉੜੀ, ਰਾਮਕਲੀ, ਬਸੰਤ, ਕਾਨੜਾ
Correct Answer :
ਸਿਰੀਰਾਗ, ਸੋਰਠਿ, ਬਿਲਾਵਲ, ਕਾਨੜਾ