12. ਅਖਾਣ "ਛਟੀ ਦੇ ਪੋਤੜੇ ਹੁਣ ਤੱਕ ਨਹੀਂ ਸੁੱਕੇ" ਕੀ ਭਾਵ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ?
ਇਹ ਦੱਸਣ ਲਈ ਕਿ ਹਾਲੇ ਪੂਰਾ ਤਜਰਬਾ ਹਾਸਿਲ ਨਹੀਂ ਹੋਇਆ
ਜਦੋਂ ਕਹਿਣਾ ਹੋਵੇ ਕਿ ਨਿੱਕੇ ਬਾਲ ਦੇ ਗੰਦੇ ਕੀਤੇ ਕੱਪੜੇ ਦੇ ਸੁੱਕਣ ਬਾਰੇ ਕਾਹਲੀ ਨਹੀਂ ਕਰਨੀ ਚਾਹੀਦੀ।
ਜਦੋਂ ਕਿਸੇ ਨੂੰ ਕਾਹਲੀ ਕਰਨ ਤੋਂ ਰੋਕਣ ਲਈ ਕਹਿਣਾ ਹੋਵੇ।
ਜਦੋਂ ਕੰਮ ਕਰਨ ਵਿਚ ਦੇਰੀ ਹੋਣ ਬਾਰੇ ਮਿਹਣਾ ਮਾਰਨਾ ਹੋਵੇ।
Correct Answer :
ਇਹ ਦੱਸਣ ਲਈ ਕਿ ਹਾਲੇ ਪੂਰਾ ਤਜਰਬਾ ਹਾਸਿਲ ਨਹੀਂ ਹੋਇਆ