13. ਅਖਾਣ “ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ" ਕਿਸ ਭਾਵ ਨੂੰ ਪ੍ਰਗਟਾਉਣ ਲਈ ਵਰਤਿਆ ਜਾਂਦਾ ਹੈ?
ਜਦੋਂ ਪੁੱਤਰਾਂ ਦੀਆਂ ਚੰਗੀਆਂ ਕਰਨੀਆਂ ਦੀ ਵਡੇਰੇ ਪ੍ਰਸੰਸਾ ਕਰਨ।
ਜਦੋਂ ਪੁੱਤਰਾਂ ਦੀ ਲੋੜੋਂ ਵੱਧ ਪ੍ਰਸੰਸਾ ਕਰਨ ਉੱਤੇ ਵਿਅੰਗ ਕਰਨਾ ਹੋਵੇ।
ਜਦੋਂ ਵੱਡੇ ਵਡੇਰਿਆਂ ਦੀਆਂ ਸਾਖੀਆਂ ਸੁਣਨ ਨਾਲ ਬੱਚਿਆਂ ਉੱਤੇ ਚੰਗਾ ਪ੍ਰਭਾਵ ਪੈਂਦਾ ਦੱਸਣਾ ਹੋਵੇ।
ਜਦੋਂ ਵਡੇਰੇ ਅਤੇ ਜਵਾਨਾਂ ਦੇ ਮਿਲ ਕੇ ਕੀਤੇ ਕੰਮ ਨੂੰ ਚੰਗਾ ਕਹਿਣਾ ਹੋਵੇ।
Correct Answer :
ਜਦੋਂ ਵੱਡੇ ਵਡੇਰਿਆਂ ਦੀਆਂ ਸਾਖੀਆਂ ਸੁਣਨ ਨਾਲ ਬੱਚਿਆਂ ਉੱਤੇ ਚੰਗਾ ਪ੍ਰਭਾਵ ਪੈਂਦਾ ਦੱਸਣਾ ਹੋਵੇ।