14. “ਸੁਰਿੰਦਰ ਸ਼ਹਿਰ ਗਿਆ ਅਤੇ ਜਦੋਂ ਉੱਥੇ ਉਸ ਨੇ ਆਪਣੇ ਅਧਿਆਪਕ ਨੂੰ ਵਿਦਿਆਰਥੀਆਂ ਦੀ ਸਭਾ ਵਿਚ ਉਸੇ ਪੁਰਾਣੇ ਜੋਸ਼ ਤੇ ਉਮਾਹ ਨਾਲ ਬੋਲਦੇ ਦੇਖਿਆ ਤਾਂ ਉਸ ਨੂੰ ਉਹੀ ਆਨੰਦ ਮਹਿਸੂਸ ਹੋਇਆ ਜਿਹੜਾ' ਉਦੋਂ ਮਹਿਸੂਸ ਹੁੰਦਾ ਸੀ ਜਦੋਂ ਉਹ ਪੜ੍ਹਦਾ ਸੀ”। ਇਸ ਵਾਕ ਵਿਚ ਆਏ ਰੇਖਾਂਕਿਤ ਕੀਤੇ ਨਾਂਵ ਮੂਲਕ ਸ਼ਬਦਾਂ ਦਾ ਤਰਤੀਬ ਅਨੁਸਾਰ ਵਰਗ ਦੱਸੋ।
ਖਾਸ ਨਾਂਵ, ਜਾਤੀਵਾਚਕ ਨਾਂਵ, ਜਾਤੀਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵ ਵਾਚਕ ਨਾਂਵ
ਨਿੱਜਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵਵਾਦਕ ਨਾਂਵ, ਇਕੱਠਵਾਚਕ ਨਾਂਵ, ਭਾਵਵਾਚਕ ਨਾਂਵ
ਖ਼ਾਸ ਨਾਂਵ, ਇਕੱਠਵਾਚਕ ਨਾਂਵ, ਜਾਤੀਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵਵਾਚਕ ਨਾਂਵ
ਨਿੱਜਵਾਚਕ ਨਾਂਵ, ਇਕੱਠਵਾਚਕ ਨਾਂਵ, ਇਕੱਠਵਾਚਕ ਨਾਂਵ, ਜਾਤੀਵਾਚਕ ਨਾਂਵ, ਭਾਵ ਵਾਚਕ ਨਾਂਵ
Correct Answer :
ਖਾਸ ਨਾਂਵ, ਜਾਤੀਵਾਚਕ ਨਾਂਵ, ਜਾਤੀਵਾਚਕ ਨਾਂਵ, ਇਕੱਠਵਾਚਕ ਨਾਂਵ, ਭਾਵ ਵਾਚਕ ਨਾਂਵ