India Exam Junction

16. “ਗੌਰਾ ਮੁੰਡਾ ਜਿਸ ਹਾਕੀ ਨਾਲ ਖੇਡ ਰਿਹਾ ਹੈ ਉਹ ਹਾਕੀ ਭਾਰੀ ਹੈ”। ਵਾਕ ਵਿਚ ਆਏ ਰੇਖਾਂਕਿਤ ਕੀਤੇ ਵਿਸ਼ੇਸ਼ਣਾਂ ਦੀ ਕਿਸਮ ਦੀ ਨਿਸ਼ਾਨ ਦੇਹੀ ਕਰੋ।

  1. . ਪਹਿਲਾ ਵਿਸ਼ੇਸ਼ਕ ਵਿਸ਼ੇਸ਼ਣ ਤੇ ਦੂਜਾ ਵਿਧੇਈ ਵਿਸ਼ੇਸ਼ਣ ਹੈ।

  2. . ਪਹਿਲਾ ਤੇ ਦੂਜਾ ਦੇਵੇਂ ਵਿਸ਼ੇਸ਼ਕ ਵਿਸ਼ੇਸ਼ਣ ਹਨ।

  3. ਪਹਿਲਾ ਵਿਧੇਈ ਵਿਸ਼ੇਸ਼ਣ ਤੇ ਦੂਜਾ ਵਿਸ਼ੇਸ਼ਕ ਵਿਸ਼ੇਸ਼ਣ ਹੈ।

  4. ਪਹਿਲਾ ਤੇ ਦੂਜਾ ਦੋਵੇਂ ਵਿਧੇਈ ਵਿਸ਼ੇਸ਼ਣ ਹਨ।

Correct Answer :

. ਪਹਿਲਾ ਵਿਸ਼ੇਸ਼ਕ ਵਿਸ਼ੇਸ਼ਣ ਤੇ ਦੂਜਾ ਵਿਧੇਈ ਵਿਸ਼ੇਸ਼ਣ ਹੈ।

Solution

Join The Discussion
Comments (0)