17. “ਆਮਦਨ ਦੇ ਸਰੋਤ ਨੇੜੇ ਤੇੜੇ ਲੱਭੇ ਬਿਨਾਂ ਹੀ ਪੰਜਾਬ ਦੇ ਨੌਜਵਾਨ ਰੋਜ਼ਗਾਰ ਪ੍ਰਾਪਤੀ ਲਈ ਧੜਾਧੜ ਵਿਦੇਸ਼ਾਂ ਨੂੰ ਜਾ ਰਹੇ ਹਨ। ਉਹ ਵੀ ਕੰਮ ਕਰਨ? ਬਹੁਤੀਆਂ ਪੜ੍ਹਾਈਆਂ ਕਰਕੇ ਨਿਗੂਣੀਆਂ ਤਨਖਾਹਾਂ ਨਾਲ ਮਨ ਸਮਾਉਣਾ ਸੌਖਾ ਨਹੀਂ"। ਇਨ੍ਹਾਂ ਵਾਕਾਂ ਵਿੱਚ ਕ੍ਰਮਵਾਰ ਰੇਖਾਂਕਿਤ ਕੀਤੇ ਸ਼ਬਦਾ ਦੇ ਅਧਾਰ ’ਤੇ ਦੇ ਕਿਰਿਆ ਵਿਸ਼ੇਸ਼ਣਾਂ ਦੇ ਅਰਥ ਦੇ ਆਧਾਰ ਤੇ ਵਰਗ ਦੱਸੋ।
ਦਿਸ਼ਾ ਸੂਚਕ, ਗਿਣਤੀ ਵਾਚਕ, ਨਿਸ਼ਚੇ ਬੋਧਕ
ਸਥਾਨ ਸੂਚਕ, ਗਿਣਤੀ ਵਾਚਕ, ਕ੍ਰਮ ਬੋਧਕ
. ਸਥਾਨ ਸੂਚਕ, ਵਿਧੀ ਵਾਚਕ, ਮਾਤਰਾ ਬੋਧਕ
ਕ੍ਰਮ ਬੋਧਕ, ਵਿਧੀ ਵਾਚਕ, ਮਾਤਰਾ ਬੋਧਕ
Correct Answer :
. ਸਥਾਨ ਸੂਚਕ, ਵਿਧੀ ਵਾਚਕ, ਮਾਤਰਾ ਬੋਧਕ