18. “ਮੁੰਡੇ ਦੀ ਸਾਈਕਲ ਖ਼ਰਾਬ ਹੋ ਗਈ, ਜਦੋਂ ਉਹ ਠੀਕ ਕਰਵਾਉਣ ਲਈ ਗਿਆ ਤਾਂ ਸਾਈਕਲ-ਮਕੈਨਿਕ ਦੀ ਦੁਕਾਨ ਬੰਦ ਹੋ ਗਈ ਸੀ"। ਪੰਜਾਬੀ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਹੇਠ ਦਿੱਤਿਆਂ ਵਿੱਚੋਂ ਇਸ ਵਾਕ ਦਾ ਕਿਹੜਾ ਬਹਵਚਨ ਰੂਪ ਦਰੁਸਤ ਹੈ?
ਮੁੰਡਿਆਂ ਦੀ ਸਾਈਕਲਾਂ ਖ਼ਰਾਬ ਹੋ ਗਈਆਂ ਸਨ, ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲਾਂ-ਮਕੈਨਿਕਾਂ ਦੀ ਦੁਕਾਨਾਂ ਬੰਦ ਹੋ ਗਈਆਂ ਸਨ।
ਮੁੰਡੇ ਦੀਆਂ ਸਾਈਕਲਾਂ ਖ਼ਰਾਬ ਹੋ ਗਈਆਂ ਸਨ, ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲਾਂ-ਮਕੈਨਿਕਾਂ ਦੀ ਦੁਕਾਨਾਂ ਬੰਦ ਹੋ ਗਈਆਂ ਸਨ।
. ਮੁੰਡਿਆਂ ਦੀਆਂ ਸਾਈਕਲਾਂ ਖ਼ਰਾਬ ਹੋ ਗਈ ਸਨ, ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲ-ਮਕੈਨਿਕ ਦੀ ਦੁਕਾਨਾਂ ਬੰਦ ਹੋ ਗਈਆਂ ਸੀ।
ਮੁੰਡਿਆਂ ਦੀਆਂ ਸਾਈਕਲਾਂ ਮਰਾਬ ਹੋ ਗਈਆਂ ਸਨ, ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲ-ਮਕੈਨਿਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ।
Correct Answer :
ਮੁੰਡਿਆਂ ਦੀਆਂ ਸਾਈਕਲਾਂ ਮਰਾਬ ਹੋ ਗਈਆਂ ਸਨ, ਜਦੋਂ ਉਹ ਠੀਕ ਕਰਵਾਉਣ ਗਏ ਤਾਂ ਸਾਈਕਲ-ਮਕੈਨਿਕਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਸਨ।