19. ਕੁੜੀ ਨੇ ਉੱਚੀ ਪੜ੍ਹਾਈ ਕੀਤੀ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ"। ਪੰਜਾਬੀ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਕ ਦਾ ਵਚਨ ਬਦਲੋ।
ਕੁੜੀਆਂ ਨੇ ਉੱਚੀ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤੇ।
ਕੁੜੀਆਂ ਨੇ ਉੱਚੀਆਂ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡਾਂ ਦੇ ਨਾਮ ਰੌਸ਼ਨ ਕੀਤੇ।
ਕੁੜੀਆਂ ਨੇ ਉੱਚੀ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡਾਂ ਦੇ ਨਾਮ ਰੌਸ਼ਨ ਕੀਤੇ।
ਕੁੜੀਆਂ ਨੇ ਉੱਚੀ ਪੜ੍ਹਾਈ ਕੀਤੀ ਅਤੇ ਆਪਣੇ ਪਿੰਡਾਂ ਦਾ ਨਾਮ ਰੌਸਨ ਕੀਤਾ।
Correct Answer :
ਕੁੜੀਆਂ ਨੇ ਉੱਚੀਆਂ ਪੜ੍ਹਾਈਆਂ ਕੀਤੀਆਂ ਅਤੇ ਆਪਣੇ ਪਿੰਡਾਂ ਦੇ ਨਾਮ ਰੌਸ਼ਨ ਕੀਤੇ।