20. “ਧੀ ਸਦਾ ਇਸ ਲਈ ਨਹੀਂ ਜੰਮਦੀ ਕਿ ਉਹ ਆਪਣੀ ਇੱਛਾ ਮਾਰ ਕੇ ਜੀ ਜਿਊਣ ਤੇ ਸਿਹਫ਼ ਘਰ ਦੀਆਂ ਇੱਜ਼ਤਾਂ ਨੂੰ ਸੰਭਾਲੇ” । ਪੰਜਾਬੀ ਵਿਆਕਰਣ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਵਾਕ ਦਾ ਵਚਨ ਬਦਲੋ।
ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀਆਂ ਇੱਛਾਵਾਂ ਮਾਰ ਕੇ ਜਿਊਣ ਤੇ ਸਿਰਫ ਘਰ ਦੀਆਂ ਇੱਜ਼ਤਾਂ ਨੂੰ ਸੰਭਾਲਣ ।
ਧੀ ਸਦਾ ਇਸ ਲਈ ਨਹੀਂ ਜੰਮਦੀ ਕਿ ਉਹ ਆਪਣੀਆਂ ਇੱਛਾਵਾਂ ਮਾਰ ਕੇ ਜੀਵੇ ਤੇ ਸਿਰਫ਼ ਘਰ ਦੀ ਇੱਜ਼ਤ ਨੂੰ ਸੰਭਾਲੇ।
ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀ ਇੱਛਾਵਾਂ ਮਾਰ ਕੇ ਜਿਊਣ ਤੇ ਸਿਰਫ਼ ਘਰਾਂ ਦੀਆਂ ਇੱਜ਼ਤਾਂ ਨੂੰ ਸੰਭਾਲਣ।
ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀਆਂ ਇੱਛਾ ਮਾਰ ਕੇ ਜਿਊਣ ਤੇ ਸਿਰਫ ਘਰ ਦੀਆਂ ਇੱਜ਼ਤਾਂ ਨੂੰ ਸੰਭਾਲਂਣ।
Correct Answer :
ਧੀਆਂ ਸਦਾ ਇਸ ਲਈ ਨਹੀਂ ਜੰਮਦੀਆਂ ਕਿ ਉਹ ਆਪਣੀਆਂ ਇੱਛਾਵਾਂ ਮਾਰ ਕੇ ਜਿਊਣ ਤੇ ਸਿਰਫ ਘਰ ਦੀਆਂ ਇੱਜ਼ਤਾਂ ਨੂੰ ਸੰਭਾਲਣ ।