India Exam Junction

42 ਉਸ ਨੂੰ ਜਾਂਦੇ ਹੋਏ ਮੈਂ ਦੇਖਿਆ ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋ ਆਵਾਜ਼ ਆਈ ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ

  1. “ਉਸ ਨੂੰ ਜਾਂਦੇ ਹੋਏ ਮੈਂ ਦੇਖਿਆ।“ ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ  ਸੀ| ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ | ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਹੋ ਆਵਾਜ ਆਈ ,”ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ |”

  2. ਉਸ ਨੂੰ ਜਾਂਦੇ ਹੋਏ ਮੈਂ ਦੇਖਿਆ|”ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ|” ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ| ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋ ਆਵਾਜ਼ ਆਈ,” ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ |”

  3. "ਉਸ ਨੂੰ ਜਾਂਦੇ ਹੋਏ ਮੈਂ ਦੇਖਿਆ।" ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ।              “ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ।“ ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋਂ ਆਵਾਜ਼ ਆਈ, "ਇਸ
      ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ।"

     

  4. "ਉਸ ਨੂੰ ਜਾਂਦੇ ਹੋਏ ਮੈਂ ਦੱਖਿਆ।“ ਜਦੋਂ ਉਸ ਨੇ ਯਕੀਨ ਨਾਲ ਕਿਹਾ ਤਾਂ ਮੇਰੇ ਕੋਲ ਮੰਨਣ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਪਰ ਮੈਂ ਇਹ ਨਹੀਂ ਦੇਖਿਆ ਕਿ ਉਸ ਦੇ ਹੱਥਾਂ ਵਿੱਚ ਕੀ ਸੀ। ਜਦੋਂ ਉਹ ਮੁੜ ਬੋਲਿਆ ਤਾਂ ਮੇਰੇ ਅੰਦਰੋਂ ਆਵਾਜ ਆਈ, "ਇਸ ਬੰਦੇ ਉੱਤੇ ਯਕੀਨ ਕੀਤਾ ਜਾ ਸਕਦਾ ਹੈ “

Correct Answer :

Solution

Join The Discussion
Comments (0)