[Clerk IT Dec, 2021]
5. “ਕੋਈ ਗੀਤ ਗਾ ਰਿਹਾ ਹੈ”, ਵਿੱਚ ਕੋਈ ਕਿਸ ਤਰਾਂ ਦਾ ਪੜਨਾਂਵ ਹੈ ?
ਅਨਿਸਚੇਵਾਚਕ ਪੜਨਾਂਵ
ਨਿਸਚੇਵਾਚਕ ਪੜਨਾਂਵ
ਨਿੱਜਵਾਚਕ ਪੜਨਾਂਵ
ਸੰਬੰਧਵਾਚਕ ਪੜਨਾਂਵ
Correct Answer :