India Exam Junction

5. ਕਿਸੇ ਪ੍ਰਾਣੀ ਦੀ ਮੌਤ ਹੋ ਜਾਣ 'ਤੇ ਉਸ ਦੇ ਗੁਣ, ਕਰਮ ਦੱਸਣ ਵਾਲੇ, ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਕਰੁਣਾਮਈ ਤੇ ਸੋਗ-ਗੀਤ........................... ਅਖਵਾਉਂਦੇ ਹਨ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।

  1. ਢੋਲਾ

  2. ਮਾਹੀਆ

  3. ਅਲਾਹੁਣੀਆਂ    

  4. ਸਿੱਠਣੀਆਂ

Correct Answer :

ਅਲਾਹੁਣੀਆਂ    

Solution

Join The Discussion
Comments (0)