7. 'ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂ ਨੇ ਹੇਠਾਂ ਮਗਰਮੱਛ, ਹਿਰਨ, ਬਘਿਆੜੀ, ਸ਼ੇਰਨੀ ਤੇ ਲੂੰਬੜੀ ਵੇਖੇ' ਵਾਕ ਦਾ ਲਿੰਗ ਬਦਲ ਕੇ ਬਣਨ ਵਾਲ਼ਾ ਸਹੀ ਵਾਕ ਚੁਣੋ?
ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂ ਨੇ ਹੇਠਾਂ ਮਗਰਮੱਛਣੀ, ਹਿਰਨੀ, ਬਘਿਆੜੀ, ਸ਼ੇਰ ਤੇ ਲੂੰਬੜੀ ਵੇਖੇ
ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂ ਨੇ ਹੇਠਾਂ ਮਗਰਮੱਛਣੀ, ਹਿਰਨ, ਬਘਿਆੜ, ਸ਼ੇਰ ਤੇ ਲੂੰਬੜੀ ਵੇਖੇ
ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂਉਣੀ ਨੇ ਹੇਠਾਂ ਮਗਰਮੱਛਣੀ, ਹਿਰਨੀ, ਬਘਿਆੜ, ਸ਼ੇਰ ਤੇ ਲੂੰਬੜੀ ਵੇਖੇ
ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂਉਣੀ ਨੇ ਹੇਠਾਂ ਮਗਰਮੱਛਣੀ, ਹਿਰਨੀ, ਬਘਿਆੜ, ਸ਼ੇਰ ਤੇ ਲੂੰਬੜ ਵੇਖੇ
Correct Answer :
ਜੰਗਲ਼ ਉੱਪਰੋਂ ਉੱਡਦੇ ਸਮੇਂ ਕਾਂਉਣੀ ਨੇ ਹੇਠਾਂ ਮਗਰਮੱਛਣੀ, ਹਿਰਨੀ, ਬਘਿਆੜ, ਸ਼ੇਰ ਤੇ ਲੂੰਬੜ ਵੇਖੇ