9. 'ਜਦੋਂ ਕੁਝ ਮੁੰਡੇ ਇਕੱਠੇ ਹੋ ਕੇ ਸ਼ਰਾਰਤਾਂ ਕਰਨ ਜਾਂ ਕਿਸੇ ਨੂੰ ਖਿਝਾਉਣ' ਉਦੋਂ ਗੁੱਸੇ ਵਿੱਚ ਉਹਨਾਂ ਲਈ ਕਿਹੜਾ ਅਖਾਣ ਵਰਤਿਆ ਜਾਵੇਗਾ?
ਜ਼ਰਾ ਵੀ ਗਇਆ, ਯਾਰੀ ਵੀ ਗਈ
ਜੰਮੇ ਨਾ ਜਾਏ, ਅਜ਼ਗੈਬੀ ਗੋਲੇ ਆਏ
ਜੰਮੇ ਨੌਂ ਪਿੱਟੇ ਤੇਰਾਂ
ਜੰਮਣ ਵਾਰ, ਏਹੋ ਹਾਲ
Correct Answer :
ਜੰਮੇ ਨਾ ਜਾਏ, ਅਜ਼ਗੈਬੀ ਗੋਲੇ ਆਏ