India Exam Junction

32. ਜਿਸ ਮੌਕੇ ਅਖਾਣ: 'ਆਪ ਮੀਆਂ ਮੰਗਤੇ, ਬਾਹਰ ਖੜ੍ਹੇ ਦਰਵੇਸ਼' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ :

  1. ਆਪ ਬੀਬੀ ਕੋਕਾਂ ਤੇ ਮੱਤੀ ਦੇਵੇ ਲੋਕਾਂ 

  2. ਆਪ ਨਾ ਜੋਗੀ ਗੁਆਂਢ ਵਲੇਵਾ

  3. ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ       

  4. ਆਪ ਕਾਜ, ਮਹਾਂ ਕਾਜ

Correct Answer :

ਆਪ ਨਾ ਜੋਗੀ ਗੁਆਂਢ ਵਲੇਵਾ

Solution

Join The Discussion
Comments (0)