47. ਅਖਾਣ: 'ਇੱਕ ਢੁਕਦੀ ਨਹੀਂ, ਮੈਂ ਦੇ ਪਰਨੇਸਾਂ' ਕਿਹੜੇ ਮੌਕੇ ਵਰਤਿਆ ਜਾਂਦਾ ਹੈ ?
ਉਦੋਂ ਜਦੋਂ ਕਿਸੇ ਵਿੱਚ ਦੋ ਔਗੁਣ ਇੱਕ ਤੋਂ ਇੱਕ ਚੜ੍ਹਦੇ ਹੋਣ
ਉਦੋਂ ਜਦੋਂ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਜਾਂ ਮੰਗਣ ਵਾਲੇ ਵਧੇਰੇ ਹੋਣ
ਇੱਕ ਨਾਂਹ ਕਰੇ, ਸੱਤਰ ਥਲਾ ਟਲੇ
ਉਦੋਂ ਜਦੋਂ ਕਿਸੇ ਵਿੱਚ ਥੋੜ੍ਹਾ ਕੁਝ ਕਰਨ ਦੀ ਸ਼ਕਤੀ ਜਾਂ ਸਮਰੱਥਾ ਵੀ ਨਾ ਹੋਵੇ ਪਰ ਫੜ੍ਹਾਂ ਬਹੁਤੀਆਂ ਮਾਰੇ
Correct Answer :
ਉਦੋਂ ਜਦੋਂ ਕਿਸੇ ਵਿੱਚ ਥੋੜ੍ਹਾ ਕੁਝ ਕਰਨ ਦੀ ਸ਼ਕਤੀ ਜਾਂ ਸਮਰੱਥਾ ਵੀ ਨਾ ਹੋਵੇ ਪਰ ਫੜ੍ਹਾਂ ਬਹੁਤੀਆਂ ਮਾਰੇ