37. ਹੇਠ ਲਿਖੇ ਸ਼ਬਦਾਂ ਵਿੱਚੋਂ ਕਿਸ ਜੁੱਟ ਦੇ ਸ਼ਬਦਾਂ ਨਾਲ ਲੱਗੇ 'ਅਗੇਤਰ' 'ਬਿਨਾਂ' ਦੇ ਭਾਵ ਨੂੰ ਪ੍ਰਗਟ ਕਰਦੇ ਹਨ?
ਅਣਹੋਈ, ਹਮਚਾਰੀ, ਪਰਤੰਤਰ
ਲਾਵਾਰਸ, ਨਿਸੰਗ, ਵਿਅਰਥ
ਵਿਨਾਸ, ਕੁਪੱਤ, ਦੁਰਗਮ
ਕੁਕਰਮ, ਕਮਜ਼ੋਰ, ਦੁਰਦਸ਼ਾ
Correct Answer :