42. ਜੇਕਰ ਪਰਾਂਤ ਵਿੱਚ ਆਟਾ ਭੁੜਕੇ ਤਾਂ ਪੰਜਾਬੀ ਸਭਿਆਚਾਰ ਵਿੱਚ ਇਸ ਬਾਰੇ ਕੀ ਵਿਸ਼ਵਾਸ਼ ਪ੍ਰਚਲਿਤ ਹੈ?
ਘਰ ਦੇ ਜੀਆਂ ਲਈ ਰੋਟੀਆਂ ਘਟਣ ਦੀ ਸੰਭਾਵਨਾ ਹੈ
ਘਰ ਵਿੱਚ ਕੋਈ ਕਲੇਸ ਹੋਵੇਗਾ
ਘਰ ਵਿੱਚ ਕੋਈ ਪ੍ਰਾਹੁਣਾ ਆਵੇਗਾ
ਘਰ ਵਿੱਚ ਕੋਈ ਸੁਭ ਕਾਰਜ ਹੋਵੇਗਾ
Correct Answer :