49. ਸ਼ਕਲ ਮੋਮਨਾਂ, ਕਰਤੂਤ ਕਾਫ਼ਰਾਂ ਦਾ ਭਾਵ ਕੀ ਹੈ?
ਜਦੋਂ ਮਾੜੇ ਕੰਮ ਕਰਨ ਵਾਲੇ ਵਿਅਕਤੀ ਦਾ ਕੋਈ ਮਦਦਗਾਰ ਨਾ ਹੋਵੇ
ਜਦੋਂ ਕਿਸੇ ਵਿਅਕਤੀ ਨੂੰ ਆਪਣੇ ਬੁਰੇ ਕਰਮਾਂ ਦਾ ਫ਼ਲ ਮਿਲ ਗਿਆ ਹੋਵੇ
ਜਦੋਂ ਕਿਸੇ ਸਾਊ ਦਿਸਦੇ ਬੰਦੇ ਦੇ ਭੈੜੇ ਕੰਮ ਜੱਗ-ਜ਼ਾਹਿਰ ਹੋ ਜਾਣ
ਜਦੋਂ ਕੋਈ ਬੰਦਾ ਕਿਸੇ ਕੰਮ ਵਿੱਚ ਅਸਫਲ ਹੋ ਜਾਵੇ
Correct Answer :
ਜਦੋਂ ਕਿਸੇ ਸਾਊ ਦਿਸਦੇ ਬੰਦੇ ਦੇ ਭੈੜੇ ਕੰਮ ਜੱਗ-ਜ਼ਾਹਿਰ ਹੋ ਜਾਣ