50. 'ਪਾਂਧਾ ਨਾ ਪੁੱਛਣਾ' ਮੁਹਾਵਰਾ ਕਦੋਂ ਵਰਤਿਆ ਜਾਂਦਾ ਹੈ?
ਜਦੋਂ ਬਿਨਾਂ ਸ਼ਗਨ ਵਿਚਾਰੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੋਵੇ
ਜਦੋਂ ਪਾਂਧੇ ਨੂੰ ਮਿਲਣਾ ਅਸੰਭਵ ਹੋਵੇ
ਕਿਸੇ ਤਿਉਹਾਰ ਉੱਤੇ ਪਾਂਧੇ ਨੂੰ ਦਾਨ ਕਰਨਾ ਹੋਵੇ
ਕਿਸੇ ਦਾ ਹਾਲ-ਚਾਲ ਨਾ ਪੁੱਛਿਆ ਹੋਵੇ
Correct Answer :
ਜਦੋਂ ਬਿਨਾਂ ਸ਼ਗਨ ਵਿਚਾਰੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੋਵੇ