32. ਹੇਠ ਲਿਖਿਆ ਵਿੱਚੋਂ ਕਿਹੜੇ ਕਥਨ ਪੰਜਾਬੀ ਭਾਸ਼ਾ ਬਾਰੇ ਸਹੀ ਹਨ?
ਪੰਜਾਬੀ ਦਾ ਲਹਿੰਦੀ ਅਤੇ ਹਿੰਦੀ ਨਾਲ ਨੇੜੇ ਦਾ ਸੰਬੰਧ ਹੈ।
ਪੰਜਾਬੀ, ਪੱਛਮੀ ਅਪਭ੍ਰੰਸ਼ ਤੋਂ ਨਿਕਲੀ ਹੈ, ਇਸ ਨੂੰ ਸ਼ੌਰਸੇਨੀ ਅਪਭ੍ਰੰਸ਼ ਵੀ ਆਖਦੇ ਹਨ।
ਪੰਜਾਬੀ ਦਾ ਸ਼ੌਰਸੇਨੀ ਅਪਭ੍ਰੰਸ਼ ਅਤੇ ਪ੍ਰਾਕ੍ਰਿਤ ਨਾਲ ਸੰਬੰਧ ਸਾਫ ਦਿਸਦਾ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਵਿਆਕਰਨਿਕ ਰੂਪ ਸ਼ੌਰਸੇਨੀ ਰੂਪਾਂ ਤੋਂ ਧੁਨੀ ਵਟਾਂਦਰੇ ਦੇ ਨਿਯਮਾ ਅਨੁਸਾਰ ਵਿਕਸਿਤ ਹੋਏ ਦਿਸਦੇ ਹਨ।
ਕਥਨ (i),(ii) ਤੇ (iii) ਤਿੰਨੋਂ ਸਹੀ ਹਨ।
ਕਥਨ (i) ਤੇ (iii) ਸਹੀ ਹਨ।
ਕਥਨ (i) ਤੇ (ii) ਸਹੀ ਹਨ।
ਕਥਨ (ii) ਤੇ (iii) ਸਹੀ ਹਨ।
Correct Answer :
ਕਥਨ (i),(ii) ਤੇ (iii) ਤਿੰਨੋਂ ਸਹੀ ਹਨ।