36. ਮੁਹਾਵਰਾ :‘ਦਿਮਾਗ ਵਿੱਚ ਫਤੂਰ ਆਣਾ’ ਲਈ ਹੇਠ ਦਿੱਤੇ ਵਿਕਲਪਾਂ ਵਿੱਚੋਂ ਕਿਹੜਾ ਅਰਥ ਸਹੀ ਹੋਵੇਗਾ ?
ਦਿਲ ਆਪਣੇ ਵੱਸ ਵਿੱਚ ਨਾ ਰਹਿਣਾ
ਜੋਸ਼ ਆਉਣਾ
ਬੇਵਕੂਫੀਆਂ ਕਰਨਾ
ਮਨ ਨੂੰ ਸੱਟ ਵੱਜਣਾ
Correct Answer :