4. ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਸਹੀਂ ਹਨ?
I. ਵਾਰਤਕ ਵਿੱਚ ‘ਪੁਰਾਤਨ ਜਨਮ ਸਾਖੀ’ ਜਿਸ ਦੀ ਰਚਨਾ 16ਵੀਂ ਸਦੀ ਦੇ ਅੰਤ ਜਾਂ 17ਵੀਂ ਸਦੀ ਦੇ ਦੇ ਸ਼ੁਰੂ ਵਿੱਚ ਹੋਈ; ਹੀ ਪੁਰਾਣੀ ਦੀ ਕਿਰਤ ਹੈ।
II. ਪੁਰਾਤਨ ਪੰਜਾਬੀ ਦਾ ਸਰੂਪ ਜਾਣਨ ਲਈ ‘ਪੁਰਾਤਨ ਜਨਮ ਸਾਖੀ’ ਬਹੁਤ ਲਾਭਦਾਇਕ ਸਿੱਧ ਹੋ ਸਕਦੀ ਹੈ।
III. ਸਧਾਰਨ ਤੌਰ ‘ਤੇ ਕਿਹਾ ਜਾਂ ਸਕਦਾ ਹੈ ਕਿ ਪੁਰਾਣੀ ਪੰਜਾਬੀ ਅਪਭ੍ਰੰਸ਼ ਦੇ ਨੇੜੇ ਹੀ ਹੈ।
ਕਥਨ l ਤੇ lll ਸਹੀ ਹਨ।
ਕਥਨ l ਤੇ ll ਸਹੀ ਹਨ।
ਕਥਨ ll ਤੇ lll ਸਹੀ ਹਨ।
ਕਥਨ l, ll ਤੇ lll ਤਿੰਨੋ ਸਹੀ ਹਨ।
Correct Answer :
ਕਥਨ l, ll ਤੇ lll ਤਿੰਨੋ ਸਹੀ ਹਨ।