India Exam Junction

19. ਜਿਸ ਮੌਕੇ ਅਖਾਣ: ‘ਜਿੱਥੇ ਦਰਖ਼ਤ  ਨਹੀਂ, ਉੱਥੇ ਰਿੰਡ ਈ ਪਰਧਾਨ ਏ’ ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆਂ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:

  1. ਜਿੱਥੇ ਗਾਂ, ਉੱਥੇ ਵੱਛਾ

  2. ਉੱਜੜੇ ਪਿੰਡ ਭੜੋਲਾ ਮਹਿਲ

  3. ਜਿੱਥੇ ਲਾੜਾ, ਉੱਥੇ ਜੰਜ

  4. ਜਿੱਥੇ ਬਲਦੀ ਭਾਹ, ਬਲਦੀ ਓਹਾ ਜਾ

Correct Answer :

ਉੱਜੜੇ ਪਿੰਡ ਭੜੋਲਾ ਮਹਿਲ

Solution

Join The Discussion
Comments (0)