31. ‘ਮੈਂ ਤੁਹਾਡੇ ਲਈ ਮਠਿਆਈ ਲਿਆਇਆ ਹਾਂ।’ ਵਾਕ ਵਿੱਚੋ ਸੰਪਰਦਾਨ-ਕਾਰਕ ਸ਼ਬਦ ਚੁਣੋ:
ਮੈਂ
ਤੁਹਾਡੇ ਲਈ
ਮਠਿਆਈ
ਲਿਆਇਆ ਹਾਂ
Correct Answer :