33. ਸ਼ੁੱਧ ਵਾਕ ਚੁਣੋ:
ਦੂਰ ਹੈ ਸਾਡਾ ਸ਼ਹਿਰ ਘਰ ਤੋਂ ਦਸ ਕਿਲੋਮੀਟਰ
ਸਾਡਾ ਘਰ ਦੂਰ ਕਿਲੋਮੀਟਰ ਦਸ ਹੈ ਸ਼ਹਿਰ ਤੋਂ
ਸ਼ਹਿਰ ਤੋਂ ਦਸ ਕਿਲੋਮੀਟਰ ਸਾਡਾ ਘਰ ਦੂਰ ਹੈ
ਸਾਡਾ ਘਰ ਸ਼ਹਿਰ ਤੋਂ ਦਸ ਕਿਲੋਮੀਟਰ ਦੂਰ ਹੈ
Correct Answer :