India Exam Junction

49.  ਜਿਸ ਮੌਕੇ ਅਖਾਣ: 'ਚੂਹਿਆਂ ਕੋਲੋਂ ਡਰੇ ਨਾਂ ਸ਼ੇਰ ਸਿੰਘ' ਵਰਤਿਆ ਜਾਂਦਾ ਹੈ, ਉਸੇ ਮੌਕੇ ਹੋਰ ਕਿਹੜਾ ਅਖਾਣ ਵਰਤਿਆ ਜਾ ਸਕਦਾ ਹੈ? ਦਿੱਤੇ ਗਏ ਵਿਕਲਪਾਂ ਵਿੱਚੋਂ ਚੁਣੋ:

  1. ਚੂਹਿਆਂ ਕੋਲੋਂ ਡਰੇ ਤੇ ਲੱਠ-ਮਾਰਾਂ ਵਿੱਚ ਨਾਂ

  2. ਚੁੱਲਾ ਪੁੱਟ ਕੇ ਖਾ ਜਾਏ, ਨਾਂ ਸੰਤੋਖ ਸਿੰਘ

  3. ਚੂਹਿਆਂ ਦੇ ਡਰੋਂ ਘਰ ਨਹੀਂ ਛੱਡ ਦਈਦੇ

  4. ਚੂਨੇ ਗੱਚ ਕਬਰ ਮੁਰਦਾ ਬੇਈਮਾਨ

Correct Answer :

ਚੁੱਲਾ ਪੁੱਟ ਕੇ ਖਾ ਜਾਏ, ਨਾਂ ਸੰਤੋਖ ਸਿੰਘ

Solution

Join The Discussion
Comments (0)