3. ਹੇਠ ਲਿਖਿਆਂ ਵਿੱਚੋਂ ਵਿਸ਼ਰਾਮ ਚਿੰਨ੍ਹਾਂ ਦੀ ਸਹੀ ਵਰਤੋਂ ਪੱਖੋਂ ਕਿਹੜਾ ਵਾਕ ਦਰੁਸਤ ਹੈ?
ਹੈਂ ਇਸਤਰੀ! ਨੇ ਡਾਕੂ ਮਾਰ ਭਜਾ ਦਿੱਤੇ।
ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ!
ਹੈਂ ਇਸਤਰੀ ਨੇ! ਡਾਕੂ ਮਾਰ ਭਜਾ ਦਿੱਤੇ?
ਹੈਂ! ਇਸਤਰੀ ਨੇ; ਡਾਕੂ ਮਾਰ ਭਜਾ ਦਿੱਤੇ।
Correct Answer :
ਹੈਂ! ਇਸਤਰੀ ਨੇ ਡਾਕੂ ਮਾਰ ਭਜਾ ਦਿੱਤੇ!