India Exam Junction

13. ‘ਕੱਲ੍ਹ ਨਾਮ ਕਾਲ ਦਾ ਅਖਾਣ ਦੀ ਵਰਤੋਂ ਕਿਸ ਪ੍ਰਸੰਗ ਵਿੱਚ ਕੀਤੀ ਜਾਂਦੀ ਹੈ?

  1. ਸਮੇਂ ਦਾ ਕੋਈ ਭਰੋਸਾ ਨਹੀਂ ਹੁੰਦਾ।

  2. ਬੀਤੇ ਵੇਲੇ ਦਾ ਕੁਝ ਵੀ ਪਤਾ ਨਹੀਂ ਹੁੰਦਾ 

  3. ਕੱਲ੍ਹ ਦਾ ਅਰਥ ਕਾਲ ਹੈ।

  4. ਅੱਜ ਦਾ ਕੰਮ ਅੱਜ ਹੀ ਕਰੋ, ਅੱਗੇ ਨਾ ਪਾਓ

Correct Answer :

ਅੱਜ ਦਾ ਕੰਮ ਅੱਜ ਹੀ ਕਰੋ, ਅੱਗੇ ਨਾ ਪਾਓ

Solution

Join The Discussion
Comments (0)