India Exam Junction

15. ‘ਕਾਲਿਆਂ ਚੰਮਾਂ ਨੂੰ ਰੋਨੀ ਹੈ, ਏਥੇ ਕਲਗੀਆਂ ਵਾਲੇ ਲੱਦ ਗਏ ਅਖਾਣ ਦਾ ਅਰਥ ਹੈ:

  1. ਜਦੋਂ ਕਿਸੇ ਨੂੰ ਆਪਣੀ ਕੀਮਤੀ ਚੀਜ਼ ਦੇ ਗੁਆਚਣ ਦਾ ਦੁੱਖ ਦੂਸਰੇ ਦੀ ਮਾੜੀ ਚੀਜ਼ ਦੇ ਮੁਕਾਬਲੇ ਜ਼ਿਆਦਾ ਹੋਵੇ।   

  2. ਜਦੋਂ ਕਿਸੇ ਨੂੰ ਆਪਣੀ ਵਿਲੱਖਣ ਚੀਜ਼ ਦੇ ਗੁਆਚਣ ਦਾ ਦੁੱਖ ਦੂਸਰੇ ਦੀ ਨਿਕੰਮੀ ਚੀਜ਼ ਦੇ ਮੁਕਾਬਲੇ ਜ਼ਿਆਦਾ ਹੋਵੇ। 

  3. ਜਦੋਂ ਕਿਸੇ ਨੂੰ ਆਪਣੇ ਬਹੁਤੇ ਨੁਕਸਾਨ ਦਾ ਦੁੱਖ ਦੂਜੇ ਦੇ ਥੋੜ੍ਹੇ ਨੁਕਸਾਨ ਦੇ ਮੁਕਾਬਲੇ ਵਧੇਰੇ ਹੋਵੇ।

  4. ਜਦੋਂ ਕਿਸੇ ਨੂੰ ਆਪਣਾ ਥੋੜ੍ਹਾ ਨੁਕਸਾਨ ਦੂਜੇ ਦੇ ਬਹੁਤੇ ਨੁਕਸਾਨ ਤੋਂ ਵਧੇਰੇ ਜਾਪੇ।

Correct Answer :

ਜਦੋਂ ਕਿਸੇ ਨੂੰ ਆਪਣਾ ਥੋੜ੍ਹਾ ਨੁਕਸਾਨ ਦੂਜੇ ਦੇ ਬਹੁਤੇ ਨੁਕਸਾਨ ਤੋਂ ਵਧੇਰੇ ਜਾਪੇ।

Solution

Join The Discussion
Comments (0)