31. ਹੇਠ ਲਿਖੇ ਵਾਕਾਂ ਵਿੱਚੋਂ ਸ਼ੁੱਧ ਵਾਕ ਕਿਹੜਾ ਹੈ?
ਮੇਰੇ ਘਰੋਂ ਜਿਹੜੀ ਚੰਗੀ ਕਿਤਾਬ ਮਿਲੇ, ਤੂੰ ਲੈ ਕੇ ਜਾਣਾ।
ਮੇਰੇ ਘਰੋਂ ਜਿਹੜੀ ਚੰਗੀ ਕਿਤਾਬ ਮਿਲੇ, ਤੂੰ ਲੈ ਜਾਣੀ।
ਮੇਰੇ ਘਰੋਂ ਜਿਹੜੀ ਚੰਗੀ ਕਿਤਾਬ ਮਿਲੇ, ਤੂੰ ਲੈ ਜਾਈਂ।
ਮੇਰੇ ਘਰੋਂ ਜਿਹੜੀ ਚੰਗੀ ਕਿਤਾਬ ਮਿਲੇ, ਤੂੰ ਲੈ ਜਾਇਓ
Correct Answer :
ਮੇਰੇ ਘਰੋਂ ਜਿਹੜੀ ਚੰਗੀ ਕਿਤਾਬ ਮਿਲੇ, ਤੂੰ ਲੈ ਜਾਈਂ।