India Exam Junction

[PSSSB Law Officer, 2026]

5. My servant does not know how to swim. ਵਾਕ ਦਾ ਸ਼ੁੱਧ ਪੰਜਾਬੀ ਅਨੁਵਾਦ ਕਿਹੜਾ ਹੈ?

  1. ਮੇਰੇ ਨੌਕਰ ਨੂੰ ਤਰਨਾ ਨਹੀਂ ਆਉਂਦਾ।

  2. ਮੇਰਾ ਨੌਕਰ ਨਹੀਂ ਜਾਣਦਾ ਕਿ ਕਿਵੇਂ ਤਰਿਆ ਜਾਂਦਾ ਹੈ।

  3. ਮੇਰਾ ਨੌਕਰ ਨਹੀਂ ਜਾਣਦਾ ਕਿ ਕਿਵੇਂ ਤੁਰਿਆ ਜਾਂਦਾ ਹੈ।

  4. ਸਾਡਾ ਨੌਕਰ ਤੈਰਨਾ ਨਹੀਂ ਜਾਣਦਾ।

Correct Answer :

ਮੇਰੇ ਨੌਕਰ ਨੂੰ ਤਰਨਾ ਨਹੀਂ ਆਉਂਦਾ।

Solution

Join The Discussion
Comments (0)