India Exam Junction

[Clerk Accounts Dec, 2021]

31. "ਜੀਹਾਂ, ਆਹੋਜੀ ਅਤੇ ਚੰਗਾਜੀ" ਸ਼ਬਦ ਕਿਸ ਤਰਾਂ ਦੀ ਕਿਰਿਆ ਵਿਸ਼ੇਸਣ ਲਈ ਵਰਤੇ ਜਾਂਦੇ ਹਨ?

  1. ਸੰਖਿਆ ਵਾਚਕ

  2. ਨਿਰਨਾ ਵਾਚਕ

  3. ਪਰਿਮਾਣ ਵਾਚਕ

  4. ਕਾਰਨ ਵਾਚਕ

Correct Answer :

ਨਿਰਨਾ ਵਾਚਕ

Solution

Join The Discussion
Comments (0)