[Clerk Cooperative Bank Aug, 2021]
3. ਕਿਹੜੇ ਵਾਕ ਵਿਚ ਵਿਸਮਿਕ ਚਿੰਨ੍ਹ ਦੀ ਠੀਕ ਵਰਤੋਂ ਹੋਈ ਹੈ?
ਹੈਂ! ਤੂੰ ਫੇਲ ਹੋ ਗਿਆ।
ਹੈਂ ਤੂੰ! ਫੇਲ ਹੋ ਗਿਆ।
ਹੈਂ ਤੂੰ ਫੇਲ! ਹੋ ਗਿਆ।
ਹੈਂ ਤੂੰ ਫੇਲ ਹੋ ਗਿਆ।
Correct Answer :