[Revenue Patwari Mains Sept 2021]
1. ਘਰ ਸਿਰਫ ਇੱਟਾਂ, ਲੱਕੜ, ਗਾਰੇ ਆਦਿ ਨਾਲ ਨਹੀਂ ਬਣਦੇ ਸਗੋਂ ਵਿਸ਼ਵਾਸ ਨਾਲ ਭਰੇ ਰਿਸ਼ਤੇ ਬਣਾਉਂਦੇ ਹਨ। ਵਾਕ ਵਿਚ ਕਿੰਨੇ ਨਾਂਵ ਆਏ ਹਨ?
ਤਿੰਨ
ਚਾਰ
ਪੰਜ
ਛੇ
Correct Answer :