India Exam Junction

[Jail Warder S-2 2021 ]

2ਜਿਹੜਾ ਸ਼ਬਦ ਕਿਸੇ ਮੂਲ ਸ਼ਬਦ ਤੋਂ ਪਹਿਲਾਂ ਅਗੇਤਰ ਲਗਾ ਕੇ ਜਾਂ ਪਿਛੇਤਰ ਲਗਾ ਕੇ ਬਣਾਇਆ ਜਾਵੇ, ਉਸਨੂੰ ___________ ਸ਼ਬਦ ਕਹਿੰਦੇ ਹਨ।

  1. ਸਮਾਸੀ

  2. ਉਤਪੰਨ

  3. ਬਹੁ-ਵਚਨ

  4. ਇਕ-ਵਚਨ

Correct Answer :

ਉਤਪੰਨ

Solution

Join The Discussion
Comments (0)