India Exam Junction

1. ਹੇਠ ਲਿਖਿਆਂ ਵਿਚੋਂ ਇਕੱਠ-ਵਾਚਕ ਨਾਂਵ ਨਾਲ ਸੰਬੰਧਿਤ ਕਿਹੜਾ ਸ਼ਬਦ ਨਹੀਂ ਹੈ:

  1. ਲਸ਼ਕਰ
     

  2. ਇੱਜੜ
     

  3. ਲਹਿਰਾਂ
     

  4. ਡਾਰ

Correct Answer :

ਲਹਿਰਾਂ
 

Solution

Join The Discussion
Comments (0)