[Clerk IT, 2022]
9. ਜਿਸ ਕਿਰਿਆ ਦਾ ਕਰਤਾ ਕੰਮ ਨੂੰ ਆਪ ਨਾ ਕਰੇ ਸਗੋਂ ਕਿਸੇ ਦੂਜੇ ਕੋਲੋਂ ਕਰਵਾਏ, ਉਹ ਕਿਹੜੀ ਕਿਰਿਆ ਹੁੰਦੀ ਹੈ |
ਅਕਰਮਕ ਕਿਰਿਆ
ਪ੍ਰੇਰਨਾਰਥਕ ਕਿਰਿਆ
ਸਕਰਮਕ ਕਿਰਿਆ
ਸੰਜੁਗਤ ਕਿਰਿਆ
Correct Answer :