India Exam Junction

[PSSSB Revenue Patwari, 2023]

21. ਵਿਆਹ ਵੇਲੇ ਧੀ ਵਾਲ਼ੀ ਧਿਰ ਵੱਲੋਂ ਪੁੱਤ ਵਾਲ਼ੀ ਧਿਰ ਨੂੰ ਸਿੱਧੇ ਸੰਬੰਧਿਤ ਕਾਟਵੇਂ ਵਿਅੰਗ ਅਤੇ ਮਸ਼ਕਰੀ ਭਰੇ ਪ੍ਰਕਾਰਜ ਗੀਤਾਂ ਦਾ ਨਾਂ __________ ਹੈ। ਢੁਕਵਾਂ ਵਿਕਲਪ ਚੁਣ ਕੇ ਖਾਲੀ ਸਥਾਨ ਭਰੋ।

  1. ਸਿੱਠਣੀਆਂ

  2. ਢੋਲਾ

  3. ਮਾਹੀਆ

  4. ਲੋਰੀਆਂ

Correct Answer :

ਸਿੱਠਣੀਆਂ

Solution

Join The Discussion
Comments (0)