India Exam Junction

[Clerk (Morning) Dec, 2021]

6.  ਜਿਸ ਵਾਕ ਵਿੱਚ ਇੱਕ ਪ੍ਰਧਾਨ ਉਪਵਾਕ ਅਤੇ ਇੱਕ ਜਾਂ ਇੱਕ ਤੋਂ ਵੱਧ ਅਧੀਨ ਉਪਵਾਕ ਹੁੰਦੇ ਹਨ, ਉਸ ਨੂੰ ------ ਵਾਕ ਆਖਦੇ ਹਨ।

  1. ਸੰਯੁਕਤ

  2. ਮਿਸ਼ਰਤ

  3. ਸਧਾਰਨ

  4. ਵਿਸ਼ੇਸ਼ਣ

Correct Answer :

ਮਿਸ਼ਰਤ

Solution

Join The Discussion
Comments (0)