7. ਵਿਸ਼ਰਾਮ ਚਿੰਨ੍ਹਾਂ ਦੇ ਪੱਖੋਂ ਹੇਠ ਲਿਖਿਆਂ ਵਿਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ?
‘ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ? ਰਮਿੰਦਰ ਨੇ ਪੁੱਛਿਆ। ਨਹੀਂ ਮੈਂ ਆਪੇ ਆਜੂੰ।‘ ਸਤਿੰਦਰ ਦਾ ਉੱਤਰ ਸੀ।
“ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ। ਰਮਿੰਦਰ ਨੇ ਪੁੱਛਿਆ। ਨਹੀਂ ਮੈਂ ਆਪੇ ਆਜੂੰ।" ਸਤਿੰਦਰ ਦਾ ਉੱਤਰ ਸੀ।
"ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ?'' ਰਮਿੰਦਰ ਨੇ ਪੁੱਛਿਆ। "ਨਹੀਂ ਮੈਂ ਆਪੇ ਆਜੂੰ।" ਸਤਿੰਦਰ ਦਾ ਉੱਤਰ ਸੀ।
"ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ? ਰਮਿੰਦਰ ਨੇ ਪੁੱਛਿਆ। ਨਹੀਂ ਮੈਂ ਆਪੇ ਆਜੂੰ।” ਸਤਿੰਦਰ ਦਾ ਉੱਤਰ ਸੀ।
Correct Answer :
"ਮੈਂ ਉਡੀਕਾਂ ਤੈਨੂੰ ਬੱਸ ਅੱਡੇ ਉੱਤੇ?'' ਰਮਿੰਦਰ ਨੇ ਪੁੱਛਿਆ। "ਨਹੀਂ ਮੈਂ ਆਪੇ ਆਜੂੰ।" ਸਤਿੰਦਰ ਦਾ ਉੱਤਰ ਸੀ।