[Clerk (Morning) Dec, 2021]
9. ਹੇਠ ਲਿਖੇ ਮੁਹਾਵਰੇ ਦਾ ਕੀ ਅਰਥ ਹੈ?
ਕਲੇਜੇ ਵਿੰਨ੍ਹਿਆਂ ਜਾਣਾ
ਕਿਸੇ ਦੀ ਗਲ ਦਾ ਬਹੁਤ ਦੁੱਖ ਹੋਣਾ
ਕਿਸੇ ਦੀ ਗਲ ਬਹੁਤ ਚੰਗੀ ਲਗਨਾ
ਕਿਸੇ ਦੀ ਗਲ ਸਮਜ ਨਾ ਆਓਣਾ
ਕਿਸੇ ਦੀ ਗਲ ਸਮਜ ਆਓਣਾ
Correct Answer :