16. ਹੇਠਾਂ ਕਿਹੜਾ ਲੋਕ ਕਾਵਿ-ਰੂਪ ਦਿੱਤਾ ਗਿਆ ਹੈ ?
ਵਹਿੰਗੀ ਉੱਤੇ ਵਹਿੰਗੀ ਆ
ਰੱਬ ਸਾਨੂੰ ਧੀ ਵੇ ਦਿੱਤੀ ਜਿਹੜੀ ਪੁੱਤਰਾਂ ਤੋਂ ਮਹਿੰਗੀ ਆ।
ਸੁਹਾਗ
ਬੋਲੀ
ਛੰਦ
ਮਾਹੀਆ
Correct Answer :