India Exam Junction

23. ‘ਜਾਤ ਦੀ ਕੋਹੜ-ਕਿਰਲੀ ਸ਼ਤੀਰਾਂ ਨਾਲ ਜੱਫੇ' ਅਖਾਣ ਦਾ ਅਰਥ ਹੈ :

  1. ਕਿਸੇ ਨੀਵੇਂ ਬੰਦੇ ਦਾ ਔਕਾਤ ਤੋਂ ਬਾਹਰਾ ਹੋ ਕੇ ਸੋਚਣਾ

  2. ਛੋਟੀ-ਵੱਡੀ ਜਾਤ ਵਿਚ ਕੋਈ ਫਰਕ ਨਹੀਂ ਹੁੰਦਾ

  3. ਵੱਡੇ ਬੰਦਿਆਂ ਦਾ ਕਾਰ-ਵਿਹਾਰ ਛੋਟਿਆਂ ਨਾਲ ਹੀ ਚਲਦਾ ਹੈ

  4. ਛੋਟਾ ਬੰਦਾ ਛੇਤੀਂ ਰੰਗ ਬਦਲਦਾ ਹੈ

Correct Answer :

ਕਿਸੇ ਨੀਵੇਂ ਬੰਦੇ ਦਾ ਔਕਾਤ ਤੋਂ ਬਾਹਰਾ ਹੋ ਕੇ ਸੋਚਣਾ

Solution

Join The Discussion
Comments (0)