India Exam Junction

33. ‘ਇੱਜੜ' ਸ਼ਬਦ ਦੀ ਵਿਆਕਰਨਕ ਪਛਾਣ ਹੈ :

  1. ਇਕਵਚਨ ਪੁਲਿੰਗ ਆਮ ਨਾਂਵ

  2. ਬਹੁਵਚਨ ਪੁਲਿੰਗ ਇਕੱਠ ਵਾਚਕ ਨਾਂਵ

  3. ਇਕਵਚਨ ਇਸਤਰੀ ਲਿੰਗ ਆਮ ਨਾਂਵ

  4. ਇਕਵਚਨ ਪੁਲਿੰਗ ਭਾਵ ਵਾਚਕ ਨਾਂਵ

Correct Answer :

ਬਹੁਵਚਨ ਪੁਲਿੰਗ ਇਕੱਠ ਵਾਚਕ ਨਾਂਵ

Solution

Join The Discussion
Comments (0)