31. ਜਦੋਂ ਕਿਸੇ ਦੁਖੀ ਵਿਅਕਤੀ ਨੂੰ ਢਾਰਸ ਦੇਣੀ ਹੋਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ?
ਜਫਰ ਜਾਲਣਾ
ਜ਼ਹਿਰ ਘੋਲਣਾ
ਜ਼ਖਮਾਂ 'ਤੇ ਮੱਲ੍ਹਮ ਲਾਉਣਾ
ਜ਼ਖਮਾਂ ਤੇ ਲੂਣ ਛਿੜਕਣਾ
Correct Answer :