India Exam Junction

38. ਹੇਠ ਲਿਖੇ ਵਾਕਾਂ ਵਿਚੋਂ ਸ਼ੁੱਧ ਵਾਕ ਕਿਹੜਾ ਹੈ?

  1. ਵਿਦਿਆਰਥੀ ਇਮਤਿਹਾਨ ਦੀ ਤਿਆਰੀ ਵਿਚ ਰੁਜੇ ਹੋਏ ਹਨ

  2. ਵਿਦਿਆਰਥੀ ਇਮਤਿਹਾਨ ਦੀ ਤਯਾਰੀ ਵਿਚ ਪੁੱਜੇ ਹੋਏ ਹਨ

  3. ਵਦਿਆਰਥੀ ਇਮਤਿਹਾਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।

  4. ਵਿਦਿਆਰਥੀ ਇਮਤਿਹਾਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।

Correct Answer :

ਵਿਦਿਆਰਥੀ ਇਮਤਿਹਾਨ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।

Solution

Join The Discussion
Comments (0)