15. ਹੇਠ ਲਿਖੇ ਵਾਕਾਂ ਵਿਚੋਂ ਸਕਰਮਕ ਕਿਰਿਆ ਵਾਲਾ ਵਾਕ ਕਿਹੜਾ ਹੈ।
ਪੰਛੀ ਉਡਦਾ ਹੈ।
ਬੱਚਾ ਹਸਦਾ ਹੈ।
ਮੀਂਹ ਵਰਦਾ ਹੈ।
ਬੱਚਾ ਕਿਤਾਬ ਪੜ੍ਹ ਰਿਹਾ ਹੈ
Correct Answer :