48. ਕਿਹੜੇ ਵਾਕ ਵਿਚ ਵਿਸ਼ਰਮਾ ਚਿੰਨ੍ਹ ਦੀ ਸਹੀ ਵਰਤੋਂ ਹੋਈ ਹੈ?
ਰੱਬ ਦਿਆ ਬੰਦਿਆ। ਜੋ ਹੋਣਾ ਸੀ, ਸੋ ਹੋ ਗਿਆ।
ਰੱਬ ਦਿਆ ਬੰਦਿਆ। ਜੋ ਹੋਣਾ ਸੀ। ਸੋ ਹੋ ਗਿਆ।
ਰੱਬ ਦਿਆ ਬੰਦਿਆ, ਜੋ ਹੋਣਾ ਸੀ ਸੋ ਹੋ ਗਿਆ।
ਰੱਬ ਦਿਆਂ ਬੰਦਿਆ, ਜੋ ਹੋਣਾ ਸੀ, ਸੋ ਹੋ ਗਿਆ।
Correct Answer :
ਰੱਬ ਦਿਆ ਬੰਦਿਆ। ਜੋ ਹੋਣਾ ਸੀ, ਸੋ ਹੋ ਗਿਆ।