[Clerk (Evening) Dec, 2021]
24. ਹੇਠ ਦਿੱਤੇ ਲਗਾਂ ਅਤੇ ਲਗਾਂਖਾਰਾਂ ਵਿੱਚੋਂ ਲਗਾਂ ਦੱਸੋ।
ਕੰਨਾ, ਸਿਹਾਰੀ, ਬਿੰਦੀ, ਟਿੱਪੀ, ਲਾਂ
ਕੰਨਾ, ਸਿਹਾਰੀ, ਅਤੇ ਲਾਂ
ਕੰਨਾ, ਸਿਹਾਰੀ ਅਤੇ ਬਿੰਦੀ
ਬਿੰਦੀ ਅਤੇ ਟਿੱਪੀ
ਬਿੰਦੀ, ਲਾਂ ਅਤੇ ਟਿੱਪੀ
Correct Answer :